Follow us on

Ontario Khalsa Darbar ਡਿਕਸੀ ਰੋਡ ਵਿਖੇ ਕਰਵਾਏ ਗਏ ਦਸਤਾਰ ਮੁਕਾਬਲੇ

“International Sikh Students Association” ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ Ontario Khalsa Darbar ਡਿਕਸੀ ਰੋਡ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ....ਇਨ੍ਹਾਂ ਮੁਕਾਬਲਿਆਂ 'ਚ 9 ਸਾਲ  ਤੋਂ ਵੱਧ ਉਪਰ ਦੇ ਬੱਚਿਆਂ ਨੇ ਹਿਸਾ ਲਿਆ......ਇਸ ਦੌਰਾਨ ਜੇਤੂ ਬੱਚਿਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ.....ਅਤੇ ਭਾਗ ਲੈ ਰਹੇ ਹਰ ਇਕ ਬਚੇ ਨੂੰ ਇਨਾਮ ਦੇ ਕੇ ਹੁੰਸਲਾ ਅਫਜਾਈ ਕੀਤੀ ਗਈ....ਇਸ ਦੌਰਾਨ ਢਾਡੀ ਜਥਿਆਂ ਨੇ ਵੀ ਢਾਡੀ ਵਾਰਾਂ ਰਾਹੀਂ ਦਸਤਾਰ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ.....ਅਤੇ ਦਸਿਆ ਕਿ ਦਸਤਾਰ ਦੀ ਸਿੱਖ ਧਰਮ 'ਚ ਕਿ ਮਹੱਤਤਾ ਏ....ਇਸ ਮੌਕੇ ਮੁਕਾਬਲੇ ਦੇਖਣ ਆਏ ਲੋਕਾਂ ਨੇ  “International Sikh Students Association” ਵਲੋਂ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ  ਨਵੀ ਪੀੜ੍ਹੀ ਨੂੰ ਸਿੱਖੀ ਨਾਲ ਜੋੜਣ ਦਾ ਇਹ ਇੱਕ ਸ਼ਲਾਘਾ ਯੋਗ ਕਤਮ ਏ.....

Hot News

Contact Us

Copyright ©2019. Website Powered By NetMatic Technologies All Rights Reserved.