Follow us on

ਇੰਗਲੈੰਡ ਨੇ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਮੁਕਾਬਲਾ ਕੀਤਾ ਆਪਣੇ ਨਾਮ

ICC ਵਰਲਡ ਕੱਪ ਦਾ 19ਵਾਂ ਮੁਕਾਬਲਾ ਮੇਜ਼ਬਾਨ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਕਾਰ ਖੇਡਿਆ ਗਿਆ... ਇਸ ਦੌਰਾਨ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 212 ਦੌੜਾਂ ਬਣਾਈਆਂ..... ਜਿਸ ਮਗਰੋਂ ਟੀਚੇ ਦਾ ਪਿਛਾ ਕਰਨ ਉੱਤਰੇ ਇੰਗਲੈਂਡ ਦੇ ਬੱਲੇਬਾਜ਼ਾ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਦੋ ਵਿਕਟਾਂ ਦੇ ਨੁਕਸਾਨ ਤੇ ਬੜੀ ਹੀ ਆਸਾਨੀ ਨਾਲ ਇਹ ਟੀਚਾ ਹਾਸਲ ਕਰ ਲਿਆ..... ਇੰਗਲੈੰਡ ਨੇ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਇਹ ਮੁਕਾਬਲਾ ਆਪਨੇ ਨਾ ਕਰ ਲਿਆ.... ਇਸ ਮੌਕੇ ਇੰਗਲੈਂਡ ਦੇ ਬੱਲੇਬਾਜ਼ JOE ਰੂਟ ਨੂੰ " ਪਲੇਅਰ ਆਫ ਦਿ ਮੈਚ " ਚੁਣਿਆ ਗਿਆ.... ਇਸੇ ਲੜੀ ਤਹਿਤ ਅੱਜ ਦਾ ਮੁਕਾਬਲਾ ਸ੍ਰੀ ਲੰਕਾ ਅਤੇ ਅਸ੍ਰੇਲਿਆ ਵਿਚਕਾਰ ਖੇਡਿਆ ਜਾਵੇਗਾ....

Hot News

Contact Us

Copyright ©2019. Website Powered By NetMatic Technologies All Rights Reserved.