Follow us on

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ‘ਚ ਬੀਬੀ ਪਰਨੀਤ ਕੌਰ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ‘ਚ ਆਪਣੀ ਪਤਨੀ ਅਤੇ ਕਾਂਗਰਸੀ ਉਮੀਦਵਾਰ ਬੀਬੀ ਪਰਨੀਤ ਕੌਰ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ.... ਇਸ ਮੌਕੇ ਮੁੱਖ ਮੰਤਰੀ ਕੈਪਟਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਵਿਰੋਧੀਆਂ 'ਤੇ ਨਿਸ਼ਾਨੇ ਸਾਧੇ ਅਤੇ ਪਰਨੀਤ ਕੌਰ ਦੇ ਹੱਕ ਚ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ.....ਕੇਂਦਰ ਦੀ ਮੋਦੀ ਸਰਕਾਰ ‘ਤੇ ਵਾਰ ਕਰਦਿਆਂ ਕੈਪਟਨ ਨੇ ਕਿਹਾ ਕਿ ਉਹ ਕਿਸਾਨਾਂ ਦੀ ਕਰਜਾ ਮੁਆਫੀ ਲਈ ਮੋਦੀ ਕੋਲ ਗਏ ਸਨ....ਪਰ ਉਨ੍ਹਾਂ ਸਾਫ਼ ਮਨ੍ਹਾ ਕਰ ਦਿੱਤਾ ਸੀ....ਜਿਸ ਤੋਂ ਸਾਫ਼ ਹੁੰਦਾ ਏ ਕਿ ਮੋਦੀ ਪੰਜਾਬ ਦੇ ਖਿਲਾਫ਼ ਨੇ....ਉਨ੍ਹਾਂ ਕਿਹਾ ਕਿ ਅੱਜ ਏਅਰ ਸਟਰਾਇਕ ਦੇ ਮਾਮਲੇ ਤੇ ਮੋਦੀ ਆਪਣੀ ਪਿੱਠ ਥਪਥਪਾ ਰਹੇ ਨੇ...ਪਰ ਇਸ ਦਾ ਕ੍ਰੈਡਿਟ ਮਿਲਟਰੀ ਨੂੰ ਜਾਂਦਾ ਏ....ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਤਰੱਕੀ ਲਈ ਕਾਂਗਰਸ ਨੂੰ ਵੋਟ ਦਿਉ...

Hot News

Contact Us

Copyright ©2019. Website Powered By NetMatic Technologies All Rights Reserved.