Follow us on

ਮਿਸੀਸਾਗਾ ਸੈਕੰਡਰੀ ਸਕੂਲ ਅਤੇ ਐਲੀਵੇਟ ਕਮੇਟੀ ਵਲੋਂ ਕਰਵਾਇਆ ਗਿਆ ਪੀਲ ਵਿਆਪੀ ਡਾਂਸ ਮੁਕਾਬਲਾ ...

ਮਿਸੀਸਾਗਾ ਸੈਕੰਡਰੀ ਸਕੂਲ ਅਤੇ ਐਲੀਵੇਟ ਕਮੇਟੀ ਵਲੋਂ ਪੀਲ ਵਿਆਪੀ ਡਾਂਸ ਮੁਕਾਬਲਾ ਕਰਵਾਇਆ ਗਿਆ... ਇਸ ਮੁਕਾਬਲੇ ਵਿਚ ਪੀਲ ਰਿਜਨ ਦੇ ਵੱਖ ਵੱਖ ਸਕੂਲਾਂ ਨੇ ਹਿਸਾ ਲਿਆ..... ਇਸ ਦੌਰਾਨ ਸਮਾਗਮ ਚ ਹਿਸਾ ਲੈਣ ਆਏ ਲੋਕਾਂ ਨੇ ਮੁਕਾਬਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਇਕ ਚੰਗਾ ਉਪਰਾਲਾ ਦੱਸਿਆ .... ਜਿਸ ਨਾਲ ਬੱਚਿਆਂ ਨੂੰ ਕਲਾ ਅਤੇ ਲੋਕ ਨਾਚ ਵਰਗੇ ਮੁਕਾਬਲਿਆਂ ਨਾਲ ਜੋੜਿਆਂ ਜਾਂਦਾ ਏ..... ਵਿਦਿਆਰਥੀ ਟ੍ਰਸਟੀ- ਖੁਸ਼ਪਾਲ ਪਵਾਰ ਨੇ ਦਸਿਆ ਕਿ ਇਹ ਮੁਕਾਬਲਾ ਤੀਜੀ ਵਾਰ ਕਰਵਾਇਆ ਗਿਆ ਏ..... ਉਨ੍ਹਾ ਕਿਹਾ ਕਿ ਇਸ ਮੁਕਾਬਲੇ ਦਾ ਮਕਸਦ ਬਚਿਆ ਨੂੰ ਵਖੋ ਵਖਰੀ ਕਲਾ ਨਾਲ ਜੋੜਣਾ ਏ... ਤਾਂ ਜੋ ਬਚਿਆ ਨੂੰ ਭੈੜੀਆਂ ਆਦਤਾਂ ਤੋਂ ਬਚਾਇਆ ਜਾ ਸਕੇ....

Hot News

Contact Us

Copyright ©2019. Website Powered By NetMatic Technologies All Rights Reserved.