Follow us on

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਨਸ਼ੇ ਦੇ ਮੁੱਦੇ ‘ਤੇ ਘੇਰੀ ਕੈਪਟਨ ਸਰਕਾਰ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਏ ਕਿ ਕਾਂਗਰਸ ਸਰਕਾਰ ਨਸ਼ੇ 'ਤੇ ਨੁਕੇਲ ਕੱਸਣ ਚ ਅਸਫ਼ਲ ਰਹੀ ਏ..... ਸ੍ਰੀ ਆਨੰਦਪੁਰ ਸਾਹਿਬ ਵਿਖੇ ਮੀਡਿਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਨੇ  ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਣ ਲਈ ਨਸ਼ੇ ਦੇ ਨਾਮ 'ਤੇ ਗੰਦੀ ਰਾਜਨੀਤੀ ਕੀਤੀ ਸੀ....ਉਨ੍ਹਾਂ ਸੰਗਰੂਰ ਦੇ ਬਡਰੁਖਾਂ ਚ ਸਕੂਲੀ ਵਿਦਿਆਰਥੀਆਂ ਦੇ HIV ਪਾਜਿਟਿਵ ਆਉਣ 'ਤੇ ਕਿਹਾ ਕਿ ਇਸ ਮਾਮਲੇ ਤੋਂ ਸਿੱਧ ਹੁੰਦਾ ਏ ਕਿ ਕਾਂਗਰਸ ਸਰਕਾਰ ਨਸ਼ੇ ਦੀ ਸਪਲਾਈ ਚੇਨ  ਤੋੜਣ 'ਚ ਨਾਕਾਮ ਸਾਬਤ ਹੋਈ ਏ....ਅਤੇ ਅੱਜ ਕਾਂਗਰਸ ਖਤਮ ਹੋਣ ਕਿਨਾਰੇ ਪਹੁੰਚ ਗਈ ਏ....ਕਿਉਕਿ ਕਾਂਗਰਸ ਦਾ ਕੋਈ ਵੀ ਨੇਤਾ ਪਾਰਟੀ ਦੀ ਕਮਾਨ ਸੰਭਾਲਣ ਲਈ ਤਿਆਰ ਨਹੀਂ....

 

Hot News

Contact Us

Copyright ©2019. Website Powered By NetMatic Technologies All Rights Reserved.