Follow us on

ਪੁਲਿਸ ਨੇ ਢਾਈ ਕਿੱਲੋ ਅਫੀਮ ਅਤੇ ਇੱਕ ਕੁਇੰਟਲ ਚੂਰਾ ਪੋਸਤ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ

ਜਲੰਧਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਢਾਈ ਕਿੱਲੋ ਅਫੀਮ ਅਤੇ ਇੱਕ ਕੁਇੰਟਲ  ਚੂਰਾ ਪੋਸਤ ਸਮੇਤ ਦੋ ਤਸਕਰਾਂ ਨੂੰ ਕਾਬੂ ਕੀਤਾ ਏ.... ਇਸ ਸਬੰਧੀ ਮੀਡਿਆ ਨਾਲ ਗੱਲਬਾਤ ਕਰਦਿਆਂ SSP ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਤਸਕਰ ਅਮਾਨਤਪੁਰ ਅੱਡੇ ਚ ਬੈਠੇ ਹੋਏ ਨੇ... ਜਿਨ੍ਹਾ ਕੋਲ ਨਸ਼ੇ ਦੀ ਵੱਡੀ ਖੇਪ ਮਜੂਦ ਏ ....  ਇਸ ਸੂਚਨਾ ਦੇ ਆਧਾਰ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਸ ਜਗ੍ਹਾ ਤੇ ਛਾਪੇਮਾਰੀ ਕੀਤੀ ਤਾਂ ਮੌਕੇ ਤੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ.... ਉਨ੍ਹਾ ਦੱਸਿਆ ਕਿ ਫੜੇ ਗਏ ਦੋਸ਼ੀਆਂ ਕੋਲੋ ਢਾਈ ਕਿੱਲੋ ਅਫੀਮ ਅਤੇ ਇੱਕ ਕੁਇੰਟਲ  ਚੂਰਾ ਪੋਸਤ ਬਰਾਬਦ ਕੀਤੀ ਗਈ..  ਉਨ੍ਹਾ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਏ....

Hot News

Contact Us

Copyright ©2019. Website Powered By NetMatic Technologies All Rights Reserved.