Follow us on

ਇੰਗਲੈਂਡ ਨੇ ਅਫਗਾਨਿਸਤਾਨ ਨੂੰ ICC ਵਿਸ਼ਵ ਮੁਕਾਬਲੇ ਚ ਦਿੱਤੀ ਕਰਾਰੀ ਹਾਰ

ICC ਵਿਸ਼ਵ ਕੱਪ ਦਾ 24 ਵਾਂ ਮੁਕਾਬਲਾ ਇੰਗਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਖੇਡੀਆ ਗਿਆ ....ਇਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ ਛੇ ਵਿਕਟਾਂ ਦੇ ਨੁਕਸਾਨ 'ਤੇ ਅਫਗਾਨਿਸਤਾਨ ਨੂੰ 398 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ.... ਜਿਸ ਮਗਰੋਂ ਟੀਚੇ ਦਾ ਪਿਛਾ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ ਕੇਵਲ 247 ਹੀ ਬਣਾ ਸਕੀ ਅਤੇ ਇੰਗਲੈਂਡ ਨੇ ਇਹ ਮੁਕਾਬਲਾ 150 ਦੌੜਾਂ ਨਾਲ ਜਿੱਤ ਲਿਆ.... ਇਸ ਮੌਕੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਇੰਗਲੈਂਡ ਦੇ ਕਪਤਾਨ ਮੋਰਗਨ ਨੂੰ " ਪਲੇਅਰ ਆਫ ਦਿ ਮੈਚ" ਨਾਲ ਨਵਾਜਿਆ ਗਿਆ.... ਇਸੇ ਲੜੀ ਤਹਿਤ ਅੱਜ ਦਾ ਮੁਕਾਬਲਾ ਨਿਉਜ਼ੀਲੈਂਡ ਅਤੇ ਦਖਣੀ ਅਫ੍ਰੀਕਾ ਵਿਚਕਾਰ ਮੀਂਹ ਪੈਣ ਕਾਰਨ ਦੇਰੀ ਨਾਲ ਖੇਡਿਆ ਜਾਵੇਗਾ...

Hot News

Contact Us

Copyright ©2019. Website Powered By NetMatic Technologies All Rights Reserved.