Follow us on

ਪੰਜਾਬੀ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ‘ਵਾਰਿਸ ਵਿਰਸੇ ਦੇ’ ਸੰਸਥਾ ਨੇ ਬ੍ਰੈਮਟਨ ‘ਚ ਕਰਾਇਆ ਵੱਡਾ ਸੱਭਿਆਚਾਰਕ ਸਮਾਰੋਹ

 

ਪੰਜਾਬੀ ਕਲਾ ਅਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਾਰਿਸ ਵਿਰਸੇ ਦੇ ਵਲੋਂ ਬ੍ਰੈਮਟਨ ‘ਚ ਇੱਕ ਵੱਡੇ ਸੱਭਿਆਚਾਰਕ ਸਮਾਰੋਹ ਦਾ ਆਯੋਜਨ  ਕੀਤਾ ਗਿਆ .... ਵਾਰਿਸ ਵਿਰਸੇ ਦੇ ਅਕੈਡਮੀ ਵਲੋਂ ਪਹਿਲੀ ਵਾਰ ਇਹ ਪ੍ਰੋਗ੍ਰਾਮ ਕਰਵਾਈ ਗਿਆ.....ਇਸ ਦੌਰਾਨ ਅਕੈਡਮੀ ਦੇ ਬੱਚਿਆਂ ਵਲੋਂ ਭੰਗੜਾ , ਗਿੱਦਾ, ਝੂਮਰ, ਮਲਵਈ ਗਿੱਧਾ, ਲੁੱਡੀ, ਕਮੇਡੀ ,ਡਰਾਮੇ ਸਮੇਤ ਹੋਰ ਕਈ ਕਲਾ ਪੇਸ਼ ਕੀਤੀਆਂ ਗਈਆਂ.... ਇਸ ਸਭਿਆਚਾਰ ਮੇਲੇ ਦਾ ਹਿੱਸ ਬਣਨ ਆਏ ਬਚਿਆ ਦੇ ਮਾਪਿਆਂ ਨੇ ਅਕੈਡਮੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੀ ਨਵੀ ਪੀੜੀ  ਨੂੰ ਆਪਣੇ ਸੱਭਿਆਚਾਰ ਤੋਂ ਜਾਣੂੰ ਕਰਵਾਉਣ ਲਈ ਅਕੈਡਮੀ ਦਾ ਇਹ ਉਪਰਾਲਾ ਸ਼ਲਾਘਾ ਯੋਗ ਏ.... ਉਨ੍ਹਾਂ ਨੂੰ ਅੱਜ ਖੁਸ਼ੀ ਮਿਲੀ ਏ ਕਿ ਉਨ੍ਹਾਂ ਦੇ ਬੱਚੇ ਪੰਜਾਬੀ ਸਭਿਆਚਾਰ ਨਾਲ ਜੁੜ ਰਹੇ ਨੇ

Hot News

Contact Us

Copyright ©2019. Website Powered By NetMatic Technologies All Rights Reserved.