Follow us on

ਭਾਰਤ ਦੌਰੇ 'ਤੇ ਆਏ UAE ਦੇ ਵਿਦੇਸ਼ ਮੰਤਰੀ ਸ਼ੇਖ ਅਬਦੁਲਾ ਨੇ ਵਿਦੇਸ਼ ਮੰਤਰੀ ਐਸ.ਜੈ ਸ਼ੰਕਰ ਨਾਲ ਕੀਤੀ ਮੁਲਾਕਾਤ

ਤਿੰਨ ਦਿਨਾਂ ਭਾਰਤ ਦੌਰੇ 'ਤੇ ਆਏ UAE ਦੇ ਵਿਦੇਸ਼ ਮੰਤਰੀ ਸ਼ੇਕ ਅਬਦੁਲਾ ਨੇ ਕੱਲ ਦਿੱਲੀ 'ਚ ਵਿਦੇਸ਼ ਮੰਤਰੀ ਐਸ.ਜੈ ਸ਼ੰਕਰ ਨਾਲ ਮੁਲਾਕਾਤ ਕੀਤੀ....ਇਸ ਦੌਰਾਨ ਦੋਵਾਂ ਮੰਤਰੀਆਂ ਵਿਚਕਾਰ ਵਿਪਾਰਕ , ਨਿਵੇਸ਼ ,ਰੱਖਿਆ ,  ਸੁਰੱਖਿਆ ,ਊਰਜਾ ਸੁਰੱਖਿਆ ਅਤੇ ਅੱਤਵਾਦ ਸਮੇਤ ਕਈ ਮੁੱਦਿਆ 'ਤੇ ਗੱਲਬਾਤ ਕੀਤੀ....ਸੇਖ ਅਬਦੁਲਾ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਦੇ ਕਈ ਅਹਿਮ ਮੁੱਦਿਆਂ ਤੇ ਚਰਚਾ ਕਰ ਸਕਦੇ ਨੇ...ਸੇਖ ਉਸ ਸਮੇਂ ਭਾਰਤ ਦੀ ਯਾਤਰਾ 'ਤੇ ਨੇ ਜਦੋਂ ਇਰਾਨ ਤੋਂ ਕੱਚੇ ਤੇਲ ਲੈਣ ਤੇ ਅਮਰੀਕਾ ਨੇ ਪਾਬੰਦੀ ਲਗਾਈ ਹੋਈ ਏ...ਅਤੇ ਭਾਰਤ ਊਰਜਾ ਸੁਰੱਖਿਆ ਬੇਹੱਦ ਗੰਭੀਰ ਮੁੱਦਾ ਬਣਿਆ ਹੋਇਆ ਏ....

Hot News

Contact Us

Copyright ©2019. Website Powered By NetMatic Technologies All Rights Reserved.