Follow us on

ਭਾਰਤ ਨੇ ਪੋਲੈਂਡ ਨੂੰ 10-0 ਨਾਲ ਹਰਾਇਆ, ਕੋਰੀਆ ਨਾਲ ਖਿਤਾਬੀ ਮੁਕਾਬਲਾ

ਹੁਣ 30 ਮਾਰਚ ਨੂੰ ਖਿਤਾਬੀ ਮੁਕਾਬਲੇ ਵਿੱਚ ਭਾਰਤ ਦਾ ਟਾਕਰਾ ਦੱਖਣੀ ਕੋਰੀਆ ਨਾਲ ਹੋਏਗਾ। ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਹਾਲੇ ਤਕ ਇੱਕ ਵੀ ਮੈਚ ਨਹੀਂ ਹਾਰੀ। ਪਹਿਲੇ ਮੁਕਾਬਲੇ ਵਿੱਚ ਭਾਰਤ ਨੇ ਜਾਪਾਨ ਨੂੰ 2-0 ਨਾਲ ਹਰਾਇਆ।

ਇਸ ਦੇ ਬਾਅਦ ਦੱਖਣ ਕੋਰੀਆ ਦੇ ਖਿਲਾਫ 1-1 ਨਾਲ ਡਰਾਅ ਮੈਚ ਖੇਡਿਆ। ਭਾਰਤੀ ਟੀਮ ਨੇ ਆਪਣੇ ਤੀਸਰੇ ਮੁਕਾਬਲੇ ਵਿੱਚ ਮਲੇਸ਼ੀਆ ਖਿਲਾਫ 4-2 ਨਾਲ ਜਿੱਤ ਹਾਸਲ ਕੀਤੀ। ਚੌਥੇ ਮੈਚ ਵਿੱਚ ਉਸ ਨੇ ਕੈਨੇਡਾ ਨੂੰ 7-3 ਨਾਲ ਹਰਾਇਆ ਸੀ।

Hot News

Contact Us

Copyright ©2019. Website Powered By NetMatic Technologies All Rights Reserved.