Follow us on

ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਨਵਜੋਤ ਸਿੰਘ ਸਿੱਧੂ ਖਿਲਾਫ਼ ਕੱਢੀ ਭੜਾਸ....

ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਨਵਜੋਤ ਸਿੰਘ ਸਿੱਧੂ ਵਲੋਂ ਗਲਤ ਸ਼ਬਦਾਵਲੀ ਵਰਤਣ 'ਤੇ ਸਖਤ ਇਤਰਾਜ਼ ਜਤਾਇਆ ਏ....ਹੁਸ਼ਿਆਰਪੁਰ 'ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ  ਪ੍ਰਧਾਨ ਮੰਤਰੀ ਮੋਦੀ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਾਂਗਰਸ ਨੂੰ ਲੈ ਡੁੱਬੇਗੀ.... ਕਾਂਗਰਸ ਦਾ ਹਸ਼ਰ ਭੂਤ ਮਾਦਾ ਹੋਵੇਗਾ....ਨਵਜੋਤ ਸਿੰਘ ਸਿੱਧੂ ਦੀ ਤੁਲਨਾ 'ਭੰਡ' ਨਾਲ ਕਰਦਿਆਂ ਉਨ੍ਹਾਂ ਕਿਹਾ ਕਿ ਪੈਸੇ ਦੇ ਕੇ ਸਿੱਧੂ ਕੋਲੋਂ ਕੁਝ ਵੀ ਬੁਲਵਾ ਲਵੋ.... ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਨੂੰ  ਕਈ ਵਾਰ ਸਮਝਾ ਚੁੱਕੇ ਨੇ...ਪਰ ਸਿੱਧੂ ਬਾਜ਼ ਨਹੀਂ ਆ ਰਹੇ....ਇਸ ਲਈ ਕਾਂਗਰਸ ਨੇ ਉਸ ਨੂੰ ਕੇਰਲ ਭੇਜ ਦਿੱਤਾ ਪਰ ਕੇਰਲ 'ਚ ਵੀ ਸਿੱਧੂ ਭਾਰਤ ਦਾ ਖਾ ਕੇ  ਗੁਣਗਾਨ ਪਾਕਿਸਤਾਨ ਦਾ ਕਰ ਰਹੇ ਨੇ...ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਨਵਜੋਤ ਸਿੰਘ ਸਿੱਧੂ ਵਲੋਂ ਗਲਤ ਸ਼ਬਦਾਵਲੀ ਵਰਤਣ 'ਤੇ ਸਖਤ ਇਤਰਾਜ਼ ਜਤਾਇਆ ਏ....ਹੁਸ਼ਿਆਰਪੁਰ 'ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ  ਪ੍ਰਧਾਨ ਮੰਤਰੀ ਮੋਦੀ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਾਂਗਰਸ ਨੂੰ ਲੈ ਡੁੱਬੇਗੀ.... ਕਾਂਗਰਸ ਦਾ ਹਸ਼ਰ ਭੂਤ ਮਾਦਾ ਹੋਵੇਗਾ....ਨਵਜੋਤ ਸਿੰਘ ਸਿੱਧੂ ਦੀ ਤੁਲਨਾ 'ਭੰਡ' ਨਾਲ ਕਰਦਿਆਂ ਉਨ੍ਹਾਂ ਕਿਹਾ ਕਿ ਪੈਸੇ ਦੇ ਕੇ ਸਿੱਧੂ ਕੋਲੋਂ ਕੁਝ ਵੀ ਬੁਲਵਾ ਲਵੋ.... ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਨੂੰ  ਕਈ ਵਾਰ ਸਮਝਾ ਚੁੱਕੇ ਨੇ...ਪਰ ਸਿੱਧੂ ਬਾਜ਼ ਨਹੀਂ ਆ ਰਹੇ....ਇਸ ਲਈ ਕਾਂਗਰਸ ਨੇ ਉਸ ਨੂੰ ਕੇਰਲ ਭੇਜ ਦਿੱਤਾ ਪਰ ਕੇਰਲ 'ਚ ਵੀ ਸਿੱਧੂ ਭਾਰਤ ਦਾ ਖਾ ਕੇ  ਗੁਣਗਾਨ ਪਾਕਿਸਤਾਨ ਦਾ ਕਰ ਰਹੇ ਨੇ...

Hot News

Contact Us

Copyright ©2019. Website Powered By NetMatic Technologies All Rights Reserved.