Follow us on

ਓਂਟਾਰੀਓ ਰਾਮਗੜੀਆ ਸਿੱਖ ਫਾਉਡੇਸ਼ਨ ਵਲੋਂ ਕਰਵਾਇਆ ਗਿਆ 18ਵਾ ਸਰਵ ਸਾਂਝਾ ਕਵੀ ਦਰਬਾਰ.

ਅੰਟਾਰੀਓ ਰਾਮਗੜੀਆ ਸਿੱਖ ਫਾਉਡੇਸ਼ਨ ਵਲੋਂ ਹਰ ਮਹੀਨੇ ਵਾਗ ਇਸ ਵਾਰ 18ਵਾ ਸਰਵ ਸਾਂਝਾ ਕਵੀ ਦਰਬਾਰ ਕਰਵਾਇਆ ਗਿਆ... ਇਸ ਦੌਰਾਨ ਘਲੂਘਾਰੇ ਮੌਕੇ ਸ਼ਾਹਦਤ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਜਲੀ ਦਿੱਤੀ ਗਈ..... ਇਸ ਸਮਾਗਮ ਚ ਲੇਖਕ,ਬੁੱਧੀ ਜੀਵੀਆਂ ਨੇ ਵੱਡੀ ਗਿਣਤੀ ਚ ਹਾਜਰੀ ਭਰੀ..... ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਵੀ ਦਰਬਾਰ ਦੇ ਮੈਂਬਰ ਹਰਦਿਆਲ ਸਿੰਘ ਝੀਤਾ ਨੇ ਸਮਾਗਮ ਚ ਹਿੱਸਾ ਲੈਣ ਵਾਲੀਆਂ ਸਖਸੀਅਤਾਂ ਦਾ ਧਨਵਾਦ ਕੀਤਾ..... ਅਤੇ ਕਿਹਾ ਕਿ ਉਹ ਹਰ ਮਹੀਨੇ ਕਵੀ ਦਰਬਾਰ ਕਰਵਾਉਂਦੇ ਨੇ.... ਉਨ੍ਹਾ ਕਿਹਾ ਕਿ ਇਸ ਵਾਰ ਇਹ ਕਵੀ ਦਰਬਾਰ ਘਲੂਘਾਰਾ ਸ਼ਹੀਦਾਂ ਦੀ ਯਾਦ 'ਚ ਕਰਵਾਇਆ ਗਿਆ ਏ..... ਅਤੇ ਸ੍ਰੀ ਦਰਬਾਰ ਸਾਹਿਬ ਲਈ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਸ਼ਰਧਾਜਲੀ ਦਿੱਤੀ ਗਈ ਏ......

Hot News

Contact Us

Copyright ©2019. Website Powered By NetMatic Technologies All Rights Reserved.