Follow us on

ਅੰਮ੍ਰਿਤਸਰ ਚ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਕਤਲ ਕਾਂਡ ਮਾਮਲੇ 'ਚ ਲੁੜੀਂਦੇ ਗੈਂਗਸਟਰ ਅੰਗਰੇਜ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ ਚ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਕਤਲ ਕਾਂਡ ਮਾਮਲੇ 'ਚ ਲੁੜੀਂਦੇ ਗੈਂਗਸਟਰ ਅੰਗਰੇਜ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆਏ .... ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਤਰਨ ਤਾਰਨ ਤੋਂ ਅੰਗਰੇਜ ਨੂੰ ਗ੍ਰਿਫ਼ਤਾਰ ਕੀਤਾ ਏ... ਇਸ ਸਬੰਧੀ ਮੀਡਿਆ ਨੂੰ ਜਾਣਕਾਰੀ ਦੇਂਦਿਆਂ ਪੁਲਿਸ ਕਮਿਸ਼ਨਰ SS ਸ਼੍ਰੀ ਵਾਸਤਵ ਨੇ ਦੱਸਿਆ ਕਿ ਫੜਿਆ ਗਿਆ ਬਦਮਾਸ਼ ਪੁਲਿਸ ਨੂੰ ਦੋ ਕਤਲਾਂ ਅਤੇ ਪੰਜ ਡਕੈਤੀਆਂ ਸਮੇਤ 15 ਵਾਰਦਾਤਾਂ ਚ ਲੋੜੀਂਦਾ ਸੀ..... ਉਨ੍ਹਾ ਦੱਸਿਆ ਕਿ ਇਹ ਗੈਂਗਸਟਰ ਜੱਗੂ ਭਗਵਾਨਪੂਰੀਆ ਗੈਂਗ ਨਾਲ ਸੰਬਧ ਰੱਖਦਾ ਏ ਅਤੇ ਫੜੇ ਗਏ ਮੁਲਜ਼ਮ ਕੋਲੋਂ ਇੱਕ 45 ਬੋਰ ਪਿਸਤੌਲ ਅਤੇ 24 ਰੌਂਦ ਬਰਾਮਦ ਕੀਤੇ ਗਏ ਨੇ....

Hot News

Contact Us

Copyright ©2019. Website Powered By NetMatic Technologies All Rights Reserved.