Follow us on

ਪਿਛਲੇ ਕਈ ਦਿਨਾਂ ਤੋਂ ਏਮਜ਼ ਚ ਜ਼ੇਰੇ ਇਲਾਜ਼ ਭਾਜਪਾ ਦੇ ਦਿੱਗਜ ਨੇਤਾ ਅਰੁਣ ਜੇਤਲੀ ਦਾ ਹੋਇਆ ਦਿਹਾਂਤ

ਪਿਛਲੇ ਕਈ ਦਿਨਾਂ ਤੋਂ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ 'ਚ ਦਾਖਲ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਅਰੁਣ ਜੇਤਲੀ ਦਾ ਅੱਜ ਦਿਹਾਂਤ ਹੋ ਗਿਆ.... ਉਹ 66 ਸਾਲ ਦੇ ਸਨ..... ਸਾਹ ਲੈਣ 'ਚ ਦਿੱਕਤ ਆਉਣ ਮਗਰੋਂ ਜੇਤਲੀ ਨੂੰ 9 ਅਗਸਤ ਨੂੰ ਏਮਜ਼ 'ਚ ਦਾਖਲ ਕਰਵਾਇਆ ਗਿਆ ਸੀ....ਜਿਥੇ ਉਨ੍ਹਾਂ ਅੱਜ ਅੰਤਿਮ ਸਾਹ  ਲਏ....ਜੇਤਲੀ ਦੇ ਦਿਹਾਂਤ 'ਤੇ ਕਈ ਨੇਤਾਵਾਂ ਨੇ ਦੁੱਖ ਪ੍ਰਗਟਾਇਆ ਏ....ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ ਕਿ  ''ਅਰੁਣ ਜੇਤਲੀ ਦੇ ਦਿਹਾਂਤ ਤੋਂ ਦੁਖੀ ਹਾਂ, ਜੇਤਲੀ ਦਾ ਜਾਣਾ ਮੇਰੇ ਲਈ ਇਕ ਵਿਅਕਤੀਗਤ ਘਾਟਾ ਏ..... ਉਨ੍ਹਾਂ ਦੇ ਰੂਪ ਵਿਚ ਮੈਂ ਨਾ ਸਿਰਫ ਸੰਗਠਨ ਦਾ ਇਕ ਸੀਨੀਅਰ ਨੇਤਾ ਗਵਾਇਆ ਏ...... ਸਗੋਂ ਪਰਿਵਾਰ ਦਾ ਇਕ ਅਜਿਹਾ ਮੈਂਬਰ ਗਵਾਇਆ ਏ.... ਜਿਨ੍ਹਾਂ ਦਾ ਸਾਥ ਅਤੇ ਮਾਰਗਦਰਸ਼ਨ ਮੈਨੂੰ ਸਾਲਾਂ ਤਕ ਪ੍ਰਾਪਤ ਹੁੰਦਾ ਰਿਹਾ....ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ ''ਮੇਰੇ ਮਿੱਤਰ ਅਤੇ ਸਹਿਯੋਗੀ ਅਰੁਣ ਜੇਤਲੀ ਦੇ ਦਿਹਾਂਤ ਨਾਲ ਮੈਨੂੰ ਡੂੰਘਾ ਦੁੱਖ ਹੋਇਆ ਏ... ਉੱਥੇ ਹੀ ਸਮਰਿਤੀ ਇਰਾਨੀ , ਮਮਤਾ ਬੈਨਰਜੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ .....ਪਿਛਲੇ ਕਈ ਦਿਨਾਂ ਤੋਂ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ 'ਚ ਦਾਖਲ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਅਰੁਣ ਜੇਤਲੀ ਦਾ ਅੱਜ ਦਿਹਾਂਤ ਹੋ ਗਿਆ.... ਉਹ 66 ਸਾਲ ਦੇ ਸਨ..... ਸਾਹ ਲੈਣ 'ਚ ਦਿੱਕਤ ਆਉਣ ਮਗਰੋਂ ਜੇਤਲੀ ਨੂੰ 9 ਅਗਸਤ ਨੂੰ ਏਮਜ਼ 'ਚ ਦਾਖਲ ਕਰਵਾਇਆ ਗਿਆ ਸੀ....ਜਿਥੇ ਉਨ੍ਹਾਂ ਅੱਜ ਅੰਤਿਮ ਸਾਹ  ਲਏ....ਜੇਤਲੀ ਦੇ ਦਿਹਾਂਤ 'ਤੇ ਕਈ ਨੇਤਾਵਾਂ ਨੇ ਦੁੱਖ ਪ੍ਰਗਟਾਇਆ ਏ....ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ ਕਿ  ''ਅਰੁਣ ਜੇਤਲੀ ਦੇ ਦਿਹਾਂਤ ਤੋਂ ਦੁਖੀ ਹਾਂ, ਜੇਤਲੀ ਦਾ ਜਾਣਾ ਮੇਰੇ ਲਈ ਇਕ ਵਿਅਕਤੀਗਤ ਘਾਟਾ ਏ..... ਉਨ੍ਹਾਂ ਦੇ ਰੂਪ ਵਿਚ ਮੈਂ ਨਾ ਸਿਰਫ ਸੰਗਠਨ ਦਾ ਇਕ ਸੀਨੀਅਰ ਨੇਤਾ ਗਵਾਇਆ ਏ...... ਸਗੋਂ ਪਰਿਵਾਰ ਦਾ ਇਕ ਅਜਿਹਾ ਮੈਂਬਰ ਗਵਾਇਆ ਏ.... ਜਿਨ੍ਹਾਂ ਦਾ ਸਾਥ ਅਤੇ ਮਾਰਗਦਰਸ਼ਨ ਮੈਨੂੰ ਸਾਲਾਂ ਤਕ ਪ੍ਰਾਪਤ ਹੁੰਦਾ ਰਿਹਾ....ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ ''ਮੇਰੇ ਮਿੱਤਰ ਅਤੇ ਸਹਿਯੋਗੀ ਅਰੁਣ ਜੇਤਲੀ ਦੇ ਦਿਹਾਂਤ ਨਾਲ ਮੈਨੂੰ ਡੂੰਘਾ ਦੁੱਖ ਹੋਇਆ ਏ... ਉੱਥੇ ਹੀ ਸਮਰਿਤੀ ਇਰਾਨੀ , ਮਮਤਾ ਬੈਨਰਜੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ .....

Hot News

Contact Us

Copyright ©2019. Website Powered By NetMatic Technologies All Rights Reserved.