ਹਾਲਾਂਕਿ, ਕੈਪਟਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਹੋਕਾ ਦਿੱਤਾ ਸੀ ਕਿ ਇੱਕ ਪਰਿਵਾਰ ਇੱਕ ਅਹੁਦਾ ਪਰ ਇਸ

ਲੋਕ ਸਭਾ ਚੋਣਾਂ ਦੌਰਾਨ ਉਹ ਆਪਣੀ ਪਤਨੀ ਲਈ ਲੋਕ ਸਭਾ ਟਿਕਟ ਦਿਵਾ ਕੇ ਆਪਣੇ ਨਿਯਮ ਦੀ ਹੋੜ ਰਹੇ ਹਨ। ਜੇਕਰ ਇਸ ਵਾਰ ਕੈਪਟਨ ਵਾਕਿਆ ਹੀ 'ਗੰਭੀਰ' ਹਨ ਤਾਂ ਕਾਂਗਰਸ ਨੂੰ ਪਟਿਆਲਾ, ਫ਼ਿਰੋਜ਼ਪੁਰ, ਬਠਿੰਡਾ ਤੇ ਗੁਰਦਾਸਪੁਰ ਲੋਕ ਸਭਾ ਹਲਕਿਆਂ ਵਿੱਚੋਂ ਮਿਲਣ ਵਾਲੀ ਸਖ਼ਤ ਚੁਨੌਤੀ ਕਾਰਨ ਖ਼ੁਦ ਆਪਣੀ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਖੇਡ ਮੰਤਰੀ ਰਾਣਾ ਗੁਰਮੀਤ ਸੋਢੀ, ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੁਰਸੀ 'ਤੇ ਤਲਵਾਰ ਲਟਕ ਗਈ ਜਾਪਦੀ ਹੈ।

" />