Follow us on

ICC ਵਰਲਡ ਕੱਪ ਮੁਕਾਬਲੇ 'ਚ ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ

ICC ਵਰਲਡ ਕੱਪ ਦਾ 14ਵਾਂ ਮੁਕਾਬਲਾ ਭਾਰਤ ਅਤੇ ਆਸਟਰੇਲੀਆ ਵਿਚਕਾਰ ਖੇਡਿਆ ਗਿਆ....ਇਸ ਦੌਰਾਨ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ....ਭਾਰਤ ਦੇ ਬੱਲੇਬਾਜਾ ਨੇ ਸ਼ਾਨਦਾਰ ਖੇਡ ਦਾ ਮੁਜਾਹਰਾ ਕਰਦਿਆਂ ਨਿਰਧਾਰਿਤ ਓਵਰਾਂ 'ਚ 352 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ.....ਇਸ ਮੌਕੇ ਬੱਲੇਬਾਜ਼ ਸ਼ਿਖਰ ਧਵਨ ਨੇ 117 , ਕਪਤਾਨ ਵਿਰਾਟ ਕੋਹਲੀ ਨੇ 82 ਅਤੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਟੀਮ ਲਈ 57  ਦੌੜਾਂ ਦਾ ਅਹਿਮ ਯੋਗਦਾਨ ਪਾਇਆ.....ਜਿਸ ਮਗਰੋਂ ਟੀਚੇ ਦਾ ਪਿਛਾ ਕਰਨ ਉੱਤਰੀ ਆਸਟਰੇਲੀਆ ਦੀ ਟੀਮ ਟੀਚੇ ਤੱਕ ਪਹੁੰਚਣ ਲਈ ਕਾਫੀ ਜਦੋ ਜਹਿਦ ਕੀਤੀ...ਪਰ ਅਸ੍ਰੇਲਿਆ ਦੀ ਬਾਜੀ 316 ਦੌੜਾਂ ਤੇ ਹੀ ਸਿਮਟ ਗਈ...ਅਤੇ ਭਾਰਤ ਨੇ ਇਹ ਮੁਕਾਬਲਾ 36 ਦੌੜਾਂ ਨਾਲ ਜਿੱਤਦਿਆਂ ਵਿਸ਼ਵ ਕੱਪ 'ਚ ਆਪਣੀ ਦੂਜੀ ਜਿੱਤ ਦਰਜ ਕੀਤੀ...ਅਤੇ ਭਾਰਤੀ ਬੱਲੇਬਾਜ਼ ਸ਼ਿਕਰ ਧਵਨ ਨੂੰ ਉਨ੍ਹਾਂ ਦੇ ਸ਼ਾਨਦਾਰ ਸੈਕੜੇ ਸਦਕਾ " ਪਲੇਅਰ ਆਫ ਦਿ ਮੈਚ " ਚੁਣਿਆ ਗਿਆ....ਅਤੇ ਹੁਣ ਭਾਰਤ ਆਪਣੇ ਅਗਲੇ ਮੁਕਾਬਲੈ 'ਚ 13 ਜੂਨ ਨੂੰ ਨਿਉਜ਼ੀਲੈਂਡ ਨਾਲ ਭਿੜੇਗਾ....

Hot News

Contact Us

Copyright ©2019. Website Powered By NetMatic Technologies All Rights Reserved.