Follow us on

My Indians In Canada Association” ਵਲੋਂ ਮਿਸੀਸਾਗਾ 'ਚ Meet and Greet ਦਾ ਕੀਤਾ ਗਿਆ ਆਯੋਜਨ....

My Indians In Canada Association” ਵਲੋਂ ਮਿਸੀਸਾਗਾ 'ਚ Meet and Greet ਦਾ ਆਯੋਜਨ ਕੀਤਾ ਗਿਆ.... ਜਿਸ ਵਿਚ ਅਨੰਦ ਆਰਨੋਲਡ ਦੇ ਆਉਣ ਵਾਲੇ ਚੰਗੇ ਭਵਿੱਖ ਲਈ ਅਰਦਾਸ ਕੀਤੀ ਗਈ... ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ.... ਜਿਕਰਯੋਗ ਏ ਕਿ 15 ਸਾਲ ਦੀ ਉਮਰ ਵਿਚ ਆਰਨੋਲਡ ਦੀ ਰੀੜ੍ਹ ਦੀ ਹੱਡੀ ਚ ਕੈਂਸਰ ਦਾ ਪਤਾ ਲੱਗਾ ਸੀ ਅਤੇ ਉਹ ਜਾਣਦਾ ਸੀ ਕਿ ਇਹ ਉਸਦੇ ਸਾਰੇ ਸੁਪਨਿਆਂ ਦਾ ਅੰਤ ਸੀ.... ਜਾਨ ਬਚਾਉਣ ਲਈ ਡਾਕਟਰਾਂ ਨੂੰ ਸਰਜਰੀ ਕਰਨੀ ਪਈ ਅਤੇ ਇਸ ਉਪਰੰਤ ਉਸ ਦੇ ਗਰਦਨ ਤੋਂ ਹੇਠਲੇ ਹਿੱਸੇ ਨੂੰ ਅਧਰੰਗ ਹੋ ਗਿਆ..... ਨਿਰਪੱਖ ਜਜ਼ਬੇ ਅਤੇ ਸ਼ਾਨਦਾਰ ਦ੍ਰਿੜਤਾ ਨਾਲ, 2014 ਚ ਆਰਨੋਲਡ ਭਾਰਤ ਦਾ ਪਹਿਲਾ ਵਿਲ ਚੇਅਰ ਬਾਡੀ ਬਿਲਡਰ ਬਣਿਆ ਸੀ ..... ਜੋ ਕਿ ਮਨੁੱਖਾਂ ਲਈ ਇਕ ਮਹਾਨ ਪ੍ਰੇਰਣਾ ਸਰੋਤ ਏ...

Hot News

Contact Us

Copyright ©2019. Website Powered By NetMatic Technologies All Rights Reserved.