Follow us on

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਰਗਿਸਤਾਨ ਚ SCO ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਮਗਰੋਂ ਵਾਪਸ ਪਰਤੇ ਭਾਰਤ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਰਗਿਸਤਾਨ ਚ ਸ਼ੰਘਾਈ ਸਹਿਯੋਗ ਸੰਗਠਨ ਸ਼ਿਖਰ ਸੰਮੇਲਨ ਚ ਹਿੱਸਾ ਲੈਣ ਮਗਰੋਂ ਵਾਪਸ ਭਾਰਤ ਪਰਤ ਆਏ ਨੇ..... SCO  ਸੰਮੇਲਨ ਚ ਉਨ੍ਹਾਂ ਨੇ ਸੁਰੱਖਿਆ ਸਥਿਤੀ, ਬਹੁਪੱਖੀ ਆਰਥਿਕ ਸਹਿਯੋਗ, ਲੋਕਾਂ 'ਚ ਸੰਪਰਕ, ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਸਮੇਤ ਕਈ ਅਹਿਮ ਵਿਸੇਸ਼ਿਆਂ ਤੇ ਚਰਚਾ ਕੀਤੀ.... ਪ੍ਰਧਾਨ ਮੰਤਰੀ ਨੇ ਟਵੀਟ ਕਰਕੇ SCO ਦੇ ਸਫਲ ਆਯੋਜਨ ਤੇ ਕਿਰਗਿਸਤਾਨ ਦੀ ਤਾਰੀਫ਼ ਕੀਤੀ ਏ....  ਉਨ੍ਹਾਂ ਉਮੀਦ ਜਤਾਈ ਏ ਕਿ ਇਹ ਸ਼ਿਖਰ ਸੰਮੇਲਨ ਬਹੁ ਪੱਖੀ ਸਹਿਯੋਗ ਚ ਵਾਧਾ ਕਰੇਗਾ  ਅਤੇ ਇਸ ਦੇ ਸਕਰਾਤਮਕ ਨਤੀਜੇ ਹੋਣਗੇ.... ਇਸ ਦੇ ਨਾਲਾ ਹੀ ਪ੍ਰਧਾਨ ਮੰਤਰੀ ਨੇ ਕਿਰਗਿਸਤਾਨ ਦੇ ਰਾਸ਼ਟਰਪਤੀ ਦੀ ਵੀ ਜੰਮ ਕੇ ਤਾਰੀਫ਼ ਕੀਤੀ....

 

Hot News

Contact Us

Copyright ©2019. Website Powered By NetMatic Technologies All Rights Reserved.