Follow us on

ਆਉਣ ਵਾਲੀ ਨਵੀਂ ਫਿਲਮ ਅੰਗਰੇਜ ਪੁੱਤ ਦਾ ਪੋਸਟਰ ਕੀਤਾ ਗਿਆ ਰਿਲੀਜ਼...

ਪੰਜਬੀ ਫਿਲਮਾਂ ਇਸ ਵੇਲੇ ਸੁਨਹਿਰੀ ਦੌਰ ਚੋ ਲੰਘ ਰਹੀਆਂ ਨੇ.... ਹਰ ਦਿਨ ਕੋਈ ਨਾ ਕੋਈ ਨਵੀਂ ਫਿਲਮ ਫਲੋਰ ਤੇ ਜਾ ਰਹੀ ਏ ਅਤੇ ਕੋਈ ਰਿਲੀਜ਼ ਹੋ ਰਹੀ ਏ.... ਇੱਕ ਹੋਰ ਆਉਣ ਵਾਲੀ ਫਿਲਮ ਦਾ ਨਾ ਏ ਅੰਗਰੇਜ ਪੁੱਤ  ਜਿਸ ਦਾ ਪੋਸਟਰ 17 ਜੂਨ ਨੂੰ ਚੰਡੀਗੜ੍ਹ ਦੇ JW ਮੇਰੀਅਟ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ.... ਇਸ ਮੌਕੇ ਫਿਲਮ ਦੇ ਹੀਰੋ ਕਨੇਡਾ ਨਿਵਾਸੀ ਅਰਸ਼ ਚਾਵਲਾ, ਪੰਜਾਬੀ ਫ਼ਿਲਮਾ ਦੇ ਧਾਕੜ ਕਲਾਕਾਰ ਯੋਗਰਾਜ ਸਿੰਘ ਅਤੇ ਕਲਾਕਾਰ ਹਾਜਰ ਸਨ.... ਜਿਕਰਯੋਗ ਏ ਕਿ ਅਰਸ਼ ਚਾਵਲਾ ਦੀ  ਇਹ ਦੂਜੀ ਫਿਲਮ ਏ ਜਦਕਿ ਇਸ ਤੋਂ ਪਹਿਲਾਂ ਉਹ ਭਗਤ ਸਿੰਘ ਦੀ ਵਾਪਸੀ ਨਾ ਦੀ ਫਿਲਮ ਕਰ ਚੁੱਕੇ ਨੇ.....  ਇਸ ਮੌਕੇ ਅਰਸ਼ ਚਾਵਲਾ ਨੇ ਦੱਸਿਆ ਕਿ ਫਿਲਮ ਅੰਗਰੇਜ ਪੁੱਤ ਦੀ ਜਿਆਦਾਤਰ ਸ਼ੂਟਿੰਗ ਕਨੇਡਾ ਦੀਆਂ ਖੂਬਸੂਰਤ ਲੋਕੇਸ਼ਨਾ ਤੇ ਕੀਤੀ ਜਾਵੇਗੀ.... ਫਿਲਮ ਵਿੱਚ 5AAB ਟੀ.ਵੀ ਵਿਸ਼ੇਸ਼ ਸਹਿਯੋਗ ਦੇ ਰਿਹਾ ਏ....  

Hot News

Contact Us

Copyright ©2019. Website Powered By NetMatic Technologies All Rights Reserved.