Follow us on

“NRI4NaMo Canada Team” ਨੇ ਬਰੈਮਟਨ ‘ਚ ਭਾਜਪਾ- ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇਕ ਕਾਰ ਰੈਲੀ ਦਾ ਕੀਤਾ ਆਯੋਜਨ...

“NRI4NaMo Canada Team”  ਵਲੋਂ ਬਰੈਮਟਨ ‘ਚ ਭਾਜਪਾ-ਐਨਡੀਏ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇਕ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ.... ਕਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਇਸ ਪ੍ਰਕਾਰ ਦਾ ਦਸ਼ਨ ਮਨਾਇਆ ਗਿਆ .... ਲੋਕਾਂ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਇਸ ਕਾਰ ਰੈਲੀ ਵਿਚ ਵੱਡੀ ਗਿਣਤੀ ਹਿਸਾ ਲਿਆ.... ਇਹ ਕਾਰ ਰੈਲੀ ਰਾਧਾ ਮਾਧਵ ਮੰਦਿਰ ਡਿਕਸੀ ਰੋਡ  ਤੋਂ ਸੁਰੂ ਹੋਈ ਅਤੇ ਹਨੂੰਮਾਨ ਮੰਦਿਰ ਪਹੁੰਚੀ.... ਰੈਲੀ ਹਿਸਾ ਲੈਣ ਵਾਲੇ ਲੋਕਾਂ ਨੇ ਕਾਰਾ ਨੂੰ ਨਰੇਂਦਰ ਮੋਦੀ ਦੀਆ ਤਸਵੀਰਾਂ , ਭਾਜਪਾ ਦੇ ਚੋਣ ਨਿਸ਼ਾਨ ਅਤੇ ਤਿਰੰਗੇ ਝੰਡੇ ਲਗਾ ਕੇ ਸਜਾਇਆ ਹੋਇਆ ਸੀ....ਜਿਕਰਯੋਗ ਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕ ਸਭਾ ਚੋਣਾਂ ਚ ਇਤਿਹਾਸਿਕ ਜਿੱਤ ਦਰਜ ਕੀਤੀ ਏ...ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਏ....

Hot News

Contact Us

Copyright ©2019. Website Powered By NetMatic Technologies All Rights Reserved.