Follow us on

ਬਿਹਾਰ ‘ਚ ਚਮਕੀ ਬੁਖਾਰ ਨਾਲ ਮਰਨ ਵਾਲੇ ਬੱਚਿਆ ਦੀ ਗਿਣਤੀ ਹੋਈ 63

ਬਿਹਾਰ ਚ ਚਮਕੀ ਬੁਖਾਰ ਦਾ ਕਹਿਰ ਲਗਾਤਾਰ ਜਾਰੀ ਏ... ਦਿਮਾਗੀ ਬੁਖਾਰ ਦੇ ਚਲਦੇ ਮੁਜਫਰਨਗਰ ਚ ਨੌ ਹੋਰ ਬਚਿਆ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਏ...  ਇਸ ਬਿਮਾਰੀ ਨਾਲ ਹੁਣ ਤੱਕ ਮਰਨ ਵਾਲੇ ਬਚਿਆ ਦੀ ਕੁੱਲ ਗਿਣਤੀ 63 ਹੋ ਗਈ ਏ.... ਅਤੇ ਹਸਪਤਾਲ ਚ ਜਿਨ੍ਹਾਂ ਬਚਿਆ ਦਾ ਇਲਾਜ਼ ਚੱਲ ਰਿਹਾ ਏ....ਉਨ੍ਹਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਏ.... ਉਧਰ ਕੇਂਦਰ ਸਰਕਾਰ ਨੇ ਇਸ ਮਾਮਲੇ ਤੇ ਲਗਾਤਰ ਨਜ਼ਰ ਰੱਖ ਰਹੀ ਹੋਈ ਏ.... ਕੇਂਦਰੀ ਸਹਿਤ ਮੰਤਰੀ ਹਰਸ਼ਵਰਧਨ ਨੇ ਸੂਬਾ ਸਰਕਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਏ....

Hot News

Contact Us

Copyright ©2019. Website Powered By NetMatic Technologies All Rights Reserved.