Follow us on

ਪੰਜਾਬ ਸਰਕਾਰ ਨੇ ਤਿੰਨ IPS ਅਫ਼ਸਰਾਂ ਨੂੰ ਤਰੱਕੀ ਦੇਂਦਿਆਂ DGP ਰੈਂਕ ਨਾਲ ਨਿਵਾਜਿਆ

ਪੰਜਾਬ ਪੁਲਿਸ ਨੂੰ ਤਿੰਨ ਹੋਰ ਨਿਰਦੇਸ਼ਕ ਪੱਧਰ ਦੇ ਅਧਿਕਾਰੀ ਮਿਲ ਗਏ ਨੇ...ਕੈਪਟਨ ਸਰਕਾਰ ਨੇ ਤਿੰਨ ADGP ਅਫ਼ਸਰਾਂ ਨੂੰ ਤਰੱਕੀ ਦੇ ਕੇ DGP ਰੈਂਕ ਨਾਲ ਨਿਵਾਜਿਆ ਏ....ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਲਈ ਬਣਾਈ ਸਪੈਸ਼ਲ ਇਨਵੈਸਟੀ ਗੇਸ਼ਨ ਟੀਮ ਟੀ ਦੇ ਮੁਖੀ IPS ਪ੍ਰਬੋਧ ਕੁਮਾਰ , ਜੇਲ੍ਹਾਂ ਦੇ ਮੁਖੀ ਰੋਹਿਤ ਚੌਧਰੀ ਅਤੇ ਰੇਲਵੇ ਦੇ ਮੁਖੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਸਰਕਾਰ ਨੇ DGP ਦਾ ਅਹੁਦਾ ਦੇ ਦਿੱਤਾ ਏ..... ਇਹ ਅਧਿਕਾਰੀ ਫਿਲਹਾਲ ਆਪੋ ਆਪਣੇ ਮੌਜੂਦਾ ਵਿਭਾਗ ਹੀ ਸੰਭਾਲਣਗੇ....ਇਨ੍ਹਾਂ ਪੁਲਿਸ ਅਫ਼ਸਰਾਂ ਦੀ ਤਰੱਕੀ ਮਗਰੋਂ ਹੁਣ ਸੂਬੇ ਦੇ DGP ਦੀ ਗਿਣਤੀ ਦੱਸ ਹੋ ਗਈ ਏ.....

Hot News

Contact Us

Copyright ©2019. Website Powered By NetMatic Technologies All Rights Reserved.