Follow us on

" ਸਾਡਾ ਪਾਣੀ ਸਾਡਾ ਹੱਕ " ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਜਲੰਧਰ ਪਹੁੰਚੇ ਸਿਮਰਜੀਤ ਸਿੰਘ ਬੈਂਸ

ਲੋਕ ਇਨਸਾਫ਼ ਪਾਰਟੀ ਵਲੋਂ ਸਾਡਾ ਪਾਣੀ ਸਾਡਾ ਹੱਕ ਮੁਹਿੰਮ ਦੀ ਸ਼ੁਰਵਾਤ ਕੀਤੀ ਗਈ ਏ...ਜਿਸ ਦੇ ਪ੍ਰਚਾਰ ਲਈ ਪਾਰਟੀ ਮੁੱਖੀ ਸਿਮਰਜੀਤ ਸਿੰਘ ਬੈਂਸ ਵੱਖ ਵੱਖ ਹਲਕਿਆਂ ਚ ਜਾ ਕੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਨੇ ਅਤੇ ਪੰਜਾਬ ਦੇ ਪਾਣੀਆਂ ਸਬੰਧੀ ਜਨਤਾਂ ਨੂੰ ਜਾਗਰੂਕ ਕਰ ਰਹੇ ਨੇ....ਜਲੰਧਰ ਪਹੁੰਚੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਇਸ ਮੁਹਿੰਮ ਤਹਿਤ ਵੱਖ ਵੱਖ ਹਲਕਿਆਂ ਚ ਜਾ ਰਹੇ ਨੇ ਅਤੇ 21 ਲੱਖ ਲੋਕਾਂ ਦੇ ਹਸਤਾਖਰ ਕਰਵਾ ਕੇ ਉਹ ਪਟੀਸ਼ਨ ਕਮੇਟੀ ਪੰਜਾਬ ਵਿਧਾਨ ਸਭਾ ਕੋਲ ਇੱਕ ਕੇਸ ਦਰਜ ਕਰਵਾਉਣਗੇ ਅਤੇ ਮੰਗ ਕਰਨਗੇ ਕਿ ਜਾਂ ਹਰਿਆਣਾ , ਰਾਜਸਥਾਨ ਕੋਲੋਂ ਪਾਣੀ ਦਾ ਬਿਲ ਵਸੂਲਿਆ ਜਾਵੇ ਜਾਂ ਫਿਰ ਇਨ੍ਹਾਂ ਦੋਵਾਂ ਸੂਬਿਆਂ ਨੂੰ ਜਾਣਵਾਲਾ ਪਾਣੀ ਬੰਦ ਕੀਤਾ ਜਾਵੇ....

 

Hot News

Contact Us

Copyright ©2019. Website Powered By NetMatic Technologies All Rights Reserved.