Follow us on

ਸ੍ਰੀ ਲੰਕਾ ਨੇ ਅਫਗਾਨਿਸਤਾਨ ਨੂੰ 34  ਦੌੜਾਂ ਨਾਲ ਹਰਾ ਕੇ ਇਸ ਟੁਰਨਾਮੈਂਟ ਚ ਖੋਲਿਆ ਖਾਤਾ

ICC ਵਿਸ਼ਵ ਕੱਪ ਦਾ 7ਵਾਂ ਮੁਕਾਬਲਾ ਸ੍ਰੀਲੰਕਾ ਅਤੇ ਅਫਗਾਨਿਸਤਾਨ ਵਿਚਕਾਰ ਖੇਡਿਆ ਗਿਆ.... ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 37ਵੇ ਓਵਰ ਦੀ ਇੱਕ ਬਾਲ ਰਹਿੰਦੀਆਂ   201 ਦੌੜਾਂ ਬਣਾਈਆਂ..... ਜਿਸ ਮਗਰੋਂ ਟੀਚੇ ਦਾ ਪਿਛਾ ਕਰਨ ਉੱਤਰੀ ਅਫਗਾਨਿਸਤਾਨ ਦੀ ਟੀਮ 32.4 ਓਵਰਾਂ ਚ 152 ਤੇ ਹੀ ਆਲ ਆਉਟ ਹੋ ਗਈ..... ਮੀਂਹ ਪੈਣ ਕਾਰਨ ਇਹ ਮੈਚ 41 ਓਵਰਾਂ ਦਾ ਕਰ ਦਿੱਤਾ ਗਿਆ.... ਡਕਵਰਥ ਲੁਈਸ ਨਿਯਮ ਤਹਿਤ ਕਢੇ ਗਏ ਨਤੀਜੇ ਅਨੁਸਾਰ ਸ੍ਰੀ ਲੰਕਾ ਨੇ ਅਫਗਾਨਿਸਤਾਨ ਨੂੰ 34  ਦੌੜਾਂ ਨਾਲ ਹਰਾ ਕੇ ਇਸ ਟੁਰਨਾਮੈਂਟ ਚ ਆਪਣਾ ਖਾਤਾ ਖੋਲ ਲਿਆ...... ਇਸ ਦੌਰਾਨ ਸ੍ਰੀ ਲੰਕਾ ਦੇ ਨੁਵਿਨ ਪ੍ਰਦੀਪ ਦੇ ਚੰਗੇ ਪ੍ਰਦਰ੍ਸ਼ਨ ਸਦਕਾ "ਮੈਨ ਆਫ ਦਿ ਮੈਚ" ਚੁਣਿਆ ਗਿਆ.... ਇਸੇ ਲੜੀ ਤਹਿਤ ਅੱਜ ਦਾ ਮੁਕਾਬਲਾ ਭਾਰਤ ਅਤੇ ਦਖਣੀ ਅਫ੍ਰੀਕਾ ਵਿਚਕਾਰ ਖੇਡਿਆ ਜਾ ਰਿਹਾ ਏ.....

Hot News

Contact Us

Copyright ©2019. Website Powered By NetMatic Technologies All Rights Reserved.