Follow us on

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ 'ਚ ਸ਼ਾਮਲ ਹੋਣ ਲਈ ਪਹੁੰਚੇ ਕਿਰਗਿਸਤਾਨ

ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸ਼ੰਘਾਈ ਸਹਿਯੋਗ ਸੰਗਠਨ ਦੀ ਦੋ ਦਿਨੀਂ ਬੈਠਕ ਵਿਚ ਸ਼ਾਮਲ ਹੋਣ ਲਈ ਕਿਰਗਿਸਤਾਨ ਪਹੁੰਚ ਚੁੱਕੇ ਨੇ.... ਬੈਠਕ ਦੌਰਾਨ ਅੱਤਵਾਦ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਏ....ਸੁਸ਼ਮਾ ਦਾ ਇੱਥੇ ਪਹੁੰਚਣ 'ਤੇ ਰਵਾਇਤੀ ਸਵਾਗਤ ਕੀਤਾ ਗਿਆ....ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀਆਂ ਦੀ ਪਰੀਸ਼ਦ ਅੰਤਰਰਾਸ਼ਟਰੀ ਅਤੇ ਖੇਤਰੀ ਮਹੱਤਤਾ ਨਾਲ ਸਬੰਧਤ ਮੁੱਦਿਆਂ 'ਤੇ ਸੁਸ਼ਮਾ ਸ੍ਵਰਾਜ ਵਿਚਾਰ ਸਾਂਝੇ ਕਰਨਗੇ..... ਇਸ ਦੇ ਇਲਾਵਾ 13-14 ਜੂਨ ਤੋਂ ਬਿਸ਼ਕੇਕ ਵਿਚ ਐੱਸ.ਸੀ.ਓ. ਸੰਮੇਲਨ ਲਈ ਤਿਆਰੀ ਦੀ ਸਮੀਖਿਆ ਕੀਤੀ ਜਾਵੇਗੀ....

Hot News

Contact Us

Copyright ©2019. Website Powered By NetMatic Technologies All Rights Reserved.