Follow us on

ਵਿਦੇਸੀ ਯਾਤਰਾ ਤੇ ਗਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਰਾਂਸ ਮਗਰੋਂ ਪਹੁੰਚੇ ਯੂਨਾਈਟੇਡ ਅਰਬ ਅਮੀਰਾਤ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਰਾਂਸ ਮਗਰੋਂ ਆਪਣੇ ਯਾਤਰਾ ਦੇ ਅਗਲੇ ਪੜਾਅ  ਯੂਨਾਈਟੇਡ ਅਰਬ ਅਮੀਰਾਤ ਪਹੁੰਚ ਗਏ ਨੇ....UAE ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਜ਼ੋਰਦਾਰ ਸੁਆਗਤ ਹੋਇਆ...... ਮੋਦੀ ਅਬੂ ਧਾਬੀ 'ਚ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਨਾਲ ਮੁਲਾਕਾਤ ਕਰਕੇ 2-ਪੱਖੀ ਮੁੱਦਿਆਂ 'ਤੇ ਗੱਲਬਾਤ ਕਰਨਗੇ..... ਨਾਲ ਹੀ ਇਸ ਮੀਟਿੰਗ 'ਚ ਦੋਵੇਂ ਨੇਤਾ ਖੇਤਰੀ ਅਤੇ ਅੰਤਰਰਾਸ਼ਟਰੀ ਹਿੱਤਾਂ 'ਤੇ ਵੀ ਗੱਲਬਾਤ ਕਰਨਗੇ......ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਫਰਾਂਸ ਦਾ ਦੌਰਾ ਕਾਫੀ ਸਫਲ ਰਿਹਾ.... ਅਸੀਂ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ... ਇਹ ਗੱਲਬਾਤ ਆਪਸੀ ਸਹਿਯੋਗ ਨੂੰ ਵਧਾਵੇਗੀ ਅਤੇ ਨਵੇਂ ਮੌਕੇ ਪੈਦਾ ਕਰੇਗੀ....ਮੈਂ ਫਰਾਂਸ ਦੀ ਜਨਤਾ ਅਤੇ ਸਰਕਾਰ ਦੀ ਮਹਿਮਾਨਨਵਾਜ਼ੀ ਲਈ ਸ਼ੁਕਰਗੁਜ਼ਾਰ ਹਾਂ...

Hot News

Contact Us

Copyright ©2019. Website Powered By NetMatic Technologies All Rights Reserved.